Home
Typing
Courses
Quizzes
Magazines
Videos
Shop
About Us
Contact Us
Dashboard
Daily Quiz
Home
» Daily Quiz
Child Development & Pedagogy - Quiz 2
Time Left:
10:00
Question 1: ਦੂਜਿਆਂ ਦੇ ਇਰਾਦਿਆਂ ਨੂੰ ਸਮਝਣ ਵਾਲੀ ਬੁੱਧੀ ਕਿਹੜੀ ਹੈ?
Intrapersonal
Interpersonal
Spatial
Logical
Submit
Question 2: ਸਮਾਵੇਸ਼ੀ ਸਿੱਖਿਆ (Inclusive Ed.) ਦਾ ਮੁੱਖ ਉਦੇਸ਼ ਹੈ:
ਸਿਰਫ ਅਪਾਹਜ ਬੱਚੇ
ਪ੍ਰਤਿਭਾਸ਼ਾਲੀ ਬੱਚੇ
ਸਾਰੇ ਬੱਚਿਆਂ ਨੂੰ ਬਰਾਬਰ ਮੌਕੇ
ਜਾਤ ਅਧਾਰਤ ਵੰਡ
Submit
Question 3: ਕਿਸ਼ੋਰ ਅਵਸਥਾ ਨੂੰ 'ਤਣਾਅ ਅਤੇ ਤੂਫ਼ਾਨ' ਕਿਸਨੇ ਕਿਹਾ?
ਸਟੇਨਲੇ ਹਾਲ
ਜੀਨ ਪਿਆਜੇ
ਕੋਹਲਬਰਗ
ਵਾਈਗੋਟਸਕੀ
Submit
Question 4: ਅੰਦਰੂਨੀ ਪ੍ਰੇਰਣਾ (Intrinsic) ਦੀ ਉਦਾਹਰਨ ਹੈ:
ਪੈਸੇ ਜਿੱਤਣਾ
ਪਹਿਲੇ ਨੰਬਰ 'ਤੇ ਆਉਣਾ
ਵਿਸ਼ੇ ਵਿੱਚ ਨਿੱਜੀ ਰੁਚੀ
ਮਾਪਿਆਂ ਦਾ ਡਰ
Submit
Question 5: ਪ੍ਰੋਕਸੀਮੋ-ਡਿਸਟਲ ਵਿਕਾਸ ਦਾ ਮਤਲਬ ਹੈ:
ਸਿਰ ਤੋਂ ਪੈਰ
ਕੇਂਦਰ ਤੋਂ ਬਾਹਰ ਵੱਲ
ਪੈਰਾਂ ਤੋਂ ਸਿਰ
ਪਿੱਛੇ ਤੋਂ ਅੱਗੇ
Submit
Question 6: ਭਾਸ਼ਾ ਸਿੱਖਣ ਦਾ ਸਭ ਤੋਂ ਨਾਜ਼ੁਕ ਸਮਾਂ ਕਿਹੜਾ ਹੈ?
ਜਨਮ ਤੋਂ ਪਹਿਲਾਂ
Early Childhood
ਕਿਸ਼ੋਰ ਅਵਸਥਾ
ਬਾਲਗ ਅਵਸਥਾ
Submit
Question 7: CCE ਵਿੱਚ 'ਵਿਆਪਕ' ਦਾ ਕੀ ਅਰਥ ਹੈ?
ਸਿਰਫ ਲਿਖਤੀ
ਸਿਰਫ ਖੇਡਾਂ
ਵਿਦਿਅਕ ਅਤੇ ਸਹਿ-ਵਿਦਿਅਕ ਪੱਖ
ਕੇਵਲ ਅਨੁਸ਼ਾਸਨ
Submit
Question 8: ਵਿਕਾਸ ਕਿੰਨਾ ਦਾ ਗੁਣਨਫਲ ਹੈ?
ਵੰਸ਼ + ਵਾਤਾਵਰਣ
ਵੰਸ਼ - ਵਾਤਾਵਰਣ
ਵੰਸ਼ x ਵਾਤਾਵਰਣ
ਵੰਸ਼ / ਵਾਤਾਵਰਣ
Submit
Question 9: 'ਬ੍ਰੇਲ ਲਿਪੀ' ਕਿਸ ਲਈ ਹੈ?
ਸੁਣਨ ਦੀ ਕਮੀ
ਦ੍ਰਿਸ਼ਟੀ ਦੋਸ਼ (Blind)
ਚੱਲਣ ਦੀ ਮੁਸ਼ਕਲ
ਬੋਲਣ ਦੀ ਮੁਸ਼ਕਲ
Submit
Question 10: ਆਪਣੀ ਸੋਚ ਬਾਰੇ ਸੋਚਣਾ (Thinking about thinking) ਹੈ:
ਦੂਜਿਆਂ ਬਾਰੇ ਸੋਚਣਾ
ਮੈਟਾਕੋਗਨੀਸ਼ਨ
ਰੱਟਾ
ਯਾਦ ਕਰਨਾ
Submit
Question 11: ਬੱਚਾ 'ਸੀਰੀਏਸ਼ਨ' (ਲੜੀਬੱਧਤਾ) ਕਿਸ ਅਵਸਥਾ ਵਿੱਚ ਸਿੱਖਦਾ ਹੈ?
Sensory Motor
Pre-operational
Concrete Operational
Formal Operational
Submit
Question 12: ਵਾਈਗੋਟਸਕੀ ਅਨੁਸਾਰ ਭਾਸ਼ਾ ਅਤੇ ਸੋਚ ਦਾ ਰਿਸ਼ਤਾ ਹੈ:
ਸੁਤੰਤਰ ਹਨ
ਸੋਚ ਪਹਿਲਾਂ ਆਉਂਦੀ ਹੈ
ਸ਼ੁਰੂ ਵਿੱਚ ਵੱਖਰੇ ਫਿਰ ਮਿਲ ਜਾਂਦੇ ਹਨ
ਕੋਈ ਰਿਸ਼ਤਾ ਨਹੀਂ
Submit
Question 13: ਪ੍ਰਤਿਭਾਸ਼ਾਲੀ ਬੱਚਿਆਂ ਦਾ IQ ਕਿੰਨਾ ਹੁੰਦਾ ਹੈ?
90+
110+
140+
80-
Submit
Question 14: ਲਿੰਗ (Gender) ਇੱਕ ______ ਸੰਕਲਪ ਹੈ।
ਜੈਵਿਕ
ਸਮਾਜਿਕ
ਸਰੀਰਕ
ਕੁਦਰਤੀ
Submit
Question 15: 'Scaffolding' ਦੀ ਉਦਾਹਰਨ ਕਿਹੜੀ ਹੈ?
ਜਵਾਬ ਲਿਖਵਾਉਣਾ
ਸੰਕੇਤ ਜਾਂ ਅੱਧਾ ਹੱਲ ਕੀਤਾ ਸਵਾਲ
ਸਜ਼ਾ ਦੇਣੀ
ਕਿਤਾਬ ਪੜ੍ਹਨਾ
Submit
Question 16: ਪਰਿਪੱਕਤਾ (Maturation) ਦਾ ਸਬੰਧ ਕਿਸ ਨਾਲ ਹੈ?
ਸਿੱਖਣ ਨਾਲ
ਵਿਕਾਸ ਨਾਲ
ਬੁੱਧੀ ਨਾਲ
ਸਿਰਜਣਾਤਮਕਤਾ
Submit
Question 17: Open-ended ਪ੍ਰਸ਼ਨ ਕੀ ਵਧਾਉਂਦੇ ਹਨ?
ਰੱਟਾ
ਅਭਿਸਾਰੀ ਸੋਚ
ਅਪਸਾਰੀ ਸੋਚ (Divergent)
ਅਨੁਸ਼ਾਸਨ
Submit
Question 18: Logical-Mathematical ਬੁੱਧੀ ਕਿਨ੍ਹਾਂ ਵਿੱਚ ਹੁੰਦੀ ਹੈ?
ਕਵੀ
ਵਿਗਿਆਨੀ ਅਤੇ ਗਣਿਤ ਸ਼ਾਸਤਰੀ
ਡਾਂਸਰ
ਸੰਗੀਤਕਾਰ
Submit
Question 19: ਸਥਿਤੀ ਅਧਾਰਤ ਸਵਾਲ ਲਈ ਸਭ ਤੋਂ ਵਧੀਆ ਪਹੁੰਚ:
ਅਧਿਆਪਕ ਪੱਖੀ
ਬੱਚਾ ਪੱਖੀ
ਸਕੂਲ ਪੱਖੀ
ਕਿਤਾਬ ਪੱਖੀ
Submit
Question 20: ਮੌਲਿਕ (Original) ਹੱਲ ਲੱਭਣਾ ਕਿਸਦੀ ਨਿਸ਼ਾਨੀ ਹੈ?
ਪਛੜੇ ਬੱਚੇ
ਪ੍ਰਤਿਭਾਸ਼ਾਲੀ ਬੱਚੇ
ਸਿਰਜਣਾਤਮਕ ਬੱਚੇ
ਔਸਤ ਬੱਚੇ
Submit
Previous
Next
Posts
User Guide for Khilare.com 2026
THE COMPLETE GUIDE TO CANADIAN POLYTECHNICS & COLLEGES 2026
Top IELTS Institutes in Sahibzada Ajit Singh Nagar (Mohali)
Career Options after 10th for Students in India
Side Bar Archives
After 10th
(1)
Best Colleges in Canada
(1)
Best IELTS Institutes
(4)
Blog
(14)
Downloads
(1)
Foreign Studies
(4)
Higher Studies
(2)
Job Notifications
(4)
Jobs & Career
(1)
Notes
(1)
Results
(1)
Typing
(1)
Uncategorized
(13)